96 ਸਾਲ 'ਚ ਪਹਿਲੀ ਵਾਰ 12 ਅਗਸਤ ਨੂੰ ਨਹੀਂ ਹੋਵੇਗੀ ਰਾਤ Jano Puri Khabar

12 August Nu Nahi Hovegi Aadhi Raat jano Puri Khabar 2017
ਨਵੀਂ ਦਿੱਲੀ — ਸੋਸ਼ਲ ਸਾਈਟਸ 'ਤੇ ਅੱਜਕੱਲ੍ਹ ਬਹੁਤ ਸਾਰੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਵਿਚੋਂ ਕੁਝ ਠੀਕ ਹੁੰਦੀਆਂ ਹਨ ਅਤੇ ਕੁਝ ਝੂਠੀਆਂ ਹੁੰਦੀਆਂ ਹਨ। ਅੱਜਕੱਲ੍ਹ ਸੋਸ਼ਲ ਸਾਈਟਸ 'ਤੇ ਇਕ ਖਬਰ ਵਾਇਰਲ ਹੋ ਰਹੀ ਹੈ ਕਿ 12 ਅਗਸਤ ਨੂੰ ਰਾਤ ਨਹੀਂ ਹੋਵੇਗੀ। ਇਸ ਦੇ ਪਿੱਛੇ ਦੀ ਸੱਚਾਈ ਤੋਂ ਨਾਸਾ ਨੇ ਪੜਦਾ ਚੁੱਕਿਆ।

96 Saal Cha Peh;i Baar 12 August Nu Nahi Hovegi Adhi Raat ,


ਨਾਸਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 12 ਅਗਸਤ ਦੀ ਰਾਤ ਨੂੰ ਉਲਕਾਪਾਤ(ਮੇਟਯੋਰ ਸ਼ਾਵਰ) ਡਿੱਗਣ ਵਾਲਾ ਹੈ। ਇਸ ਦੇ ਕਾਰਨ ਰਾਤ ਨੂੰ ਉਜਾਲਾ ਦਿਖਾਈ ਦੇਵੇਗਾ। ਪਰ ਇਹ ਇਤਿਹਾਸ ਦਾ ਸਭ ਤੋਂ ਉਜਾਲੇ ਵਾਲਾ ਉਲਕਾਪਾਤ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਹਰ ਸਾਲ ਤਿੰਨ ਵੱਡੇ ਮੇਟਯੋਰ ਸ਼ਾਵਰ ਹੁੰਦੇ ਹਨ। ਇੰਨਾ ਵਿਚੋਂ ਪਹਿਲਾ ਸ਼ਾਵਰ ਜਨਵਰੀ 'ਚ, ਦੂਸਰਾ ਸ਼ਾਵਰ ਪਰਸਿਡ ਅਗਸਤ 'ਚ ਅਤੇ ਆਖਰੀ ਸ਼ਾਵਰ ਜੇਮਿਨਿਡਸ ਦਸੰਬਰ ਦੇ ਮਹੀਨੇ 'ਚ ਦੇਖਿਆ ਜਾ ਸਕਦਾ ਹੈ।

0 Response to "96 ਸਾਲ 'ਚ ਪਹਿਲੀ ਵਾਰ 12 ਅਗਸਤ ਨੂੰ ਨਹੀਂ ਹੋਵੇਗੀ ਰਾਤ Jano Puri Khabar"

Post a Comment