ਇਨ੍ਹਾਂ ਗੱਲਾਂ ਤੋਂ ਜਾਣੋ ਕਿ ਤੁਹਾਡੀ ਪਤਨੀ ਤੁਹਾਡੇ ਤੋਂ ਅੱਕ ਚੁੱਕੀ ਹੈ

ਇਨ੍ਹਾਂ ਗੱਲਾਂ ਤੋਂ ਜਾਣੋ ਕਿ ਤੁਹਾਡੀ ਪਤਨੀ ਤੁਹਾਡੇ ਤੋਂ ਅੱਕ ਚੁੱਕੀ ਹੈ ? enna gallan To Jano Ki Tuhadi patni Tuhade To Akk Chukki hai !

ਪਤੀ-ਪਤਨੀ ਦਾ ਰਿਸ਼ਤਾ ਜਨਮ-ਜਨਮ ਦਾ ਹੁੰਦਾ ਹੈ। ਇਸ ਰਿਸ਼ਤੇ 'ਚ ਥੋੜ੍ਹੀ ਜਿਹੀ ਵੀ ਤਕਰਾਰ ਹੋਣਾ ਵੀ ਲਾਜਮੀ ਹੈ ਪਰ ਬਦਲ ਰਹੀ ਲਾਈਫ ਸਟਾਈਲ ਦੇ ਚੱਲਦੇ ਲੋਕ ਇੰਨੇ ਰੁੱਝ ਗਏ ਹਨ ਕਿ ਉਨ੍ਹਾਂ ਕੋਲ ਆਪਣੇ ਆਪ ਨੂੰ ਵੀ ਟਾਈਮ ਦੇਣ ਦਾ ਸਮਾਂ ਨਹੀਂ ਹੈ। ਸ਼ਾਇਦ ਇਹੀ ਕਾਰਨ ਕਦੀ-ਕਦੀ ਕਪਲਸ 'ਚ ਦੂਰੀਆਂ ਵਧਾ ਦਿੰਦੇ ਹਨ। ਕਦੀ ਅਜਿਹਾ ਹੁੰਦਾ ਹੈ ਕਿ ਪਤਨੀ ਦਾ ਸੁਭਾਅ ਅਚਾਨਕ ਚੇਂਜ ਹੁੰਦਾ ਹੈ। ਉਹ ਆਪਣੇ ਪਤੀ ਦੀ ਬਜਾਏ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਜਾ ਫਿਰ ਕਿਸੇ ਬਾਹਰ ਵਾਲਿਆਂ ਨੂੰ ਅਹਿਮਿਅਤ ਦੇਣ ਲੱਗਦੀ ਹੈ। ਜੇਕਰ ਤੁਹਾਡੀ ਪਤਨੀ 'ਚ ਵੀ ਇਹ ਲੱਛਣ ਦਿਖਾਈ ਦਿੰਦੇ ਹਨ ਤਾਂ ਸਾਵਧਾਨ ਹੋ ਜਾਵੋ ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਤੁਹਾਡੀ ਪਤਨੀ ਤੁਹਾਡੇ ਤੋਂ ਅੱਕ ਚੁੱਕੀ ਹੈ ਅਤੇ ਤੁਹਾਡੇ ਤੋਂ ਜ਼ਿਆਦਾ ਪਿਆਰ ਦੀ ਉਮੀਦ ਨਹੀਂ ਰੱਖਦੀ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਤਾ ਕਰੋ ਕਿ ਤੁਹਾਡੀ ਪਤਨੀ ਤੁਹਾਡੇ ਤੋਂ ਅੱਕ ਚੁੱਕੀ ਹੈ। 


patti patni photo

1. ਹਮੇਸ਼ਾ ਖੁਦ 'ਚ ਹੀ ਬਿਜੀ ਰਹੇ
ਜੇਕਰ ਪਤਨੀ ਖੁਦ 'ਚ ਹੀ ਰੁੱਝੀ ਰਹਿੰਦੀ ਹੈ ਤਾਂ ਇਹ ਸਚੇਤ ਹੋ ਜਾਓ। ਜੇਕਰ ਉਹ ਤੁਹਾਡੇ ਤੋਂ ਜ਼ਿਆਦਾ ਆਪਣੇ ਬਾਰੇ 'ਚ ਚਿੰਤਿਤ ਹੈ ਤਾਂ ਇਸਦਾ ਮਤਲਬ ਇਹ ਕਿ ਉਹ ਤੁਹਾਡੇ ਨੂੰ ਅੱਕ ਚੁੱਕੀ ਹੈ ਅਤੇ ਉਸ ਦੇ ਦਿਲ 'ਚ ਹੁਣ ਤੁਹਾਡੇ ਲਈ ਹੁਣ ਕੋਈ ਵੀ ਅਹਿਮਿਅਤ ਨਹੀਂ ਹੈ।

 
2. ਹਰ ਗੱਲ 'ਤੇ ਕਰੋ ਬੇਇਜ਼ਤੀ
ਮਨਿਆ ਕਿ ਹਰ ਰਿਸ਼ਤੇ 'ਚ ਅਹਿਮਿਅਤ ਮਿਲਣਾ ਜ਼ਰੂਰੀ ਗੱਲ ਹੈ ਪਰ ਇਕ-ਦੂਜੇ ਦੇ ਗੱਲ ਨੂੰ ਨਾ ਮੰਨਣਾ ਅਤੇ ਸਾਹਮਣੇ ਵਾਲੇ ਦੀ ਬੇਇਜ਼ਤੀ ਕਰਨੀ ਵੀ ਠੀਕ ਗੱਲ ਨਹੀਂ ਹੈ। ਜੇਕਰ ਤੁਹਾਡਾ ਪਾਰਟਨਰ ਵੀ ਅਜਿਹਾ ਹੀ ਕੁੱਝ ਕਰਨ ਲੱਗਾ ਹੈ ਤਾਂ ਸਮਝ ਲਓ ਕਿ ਉਹ ਹੁਣ ਤੁਹਾਨੂੰ ਪਿਆਰ ਨਹੀਂ ਕਰਦਾ। 


3. ਗੱਲ-ਗੱਲ 'ਤੇ ਕਟੀ ਰਹੇ 
ਜੇਕਰ ਤੁਹਾਡੀ ਪਤਨੀ ਵੀ ਤੁਹਾਡੇ ਤੋਂ ਕਟੀ-ਕਟੀ ਰਹਿੰਦੀ ਹੈ ਤਾਂ ਤੁਹਾਨੂੰ ਸੰਚੇਤ ਹੋ ਜਾਣਾ ਚਾਹੀਦਾ ਹੈ। ਤੁਹਾਨੂੰ ਇਸ ਪਰੇਸ਼ਾਨੀ ਦਾ ਹੱਲ ਕੱਢਣਾ ਚਾਹੀਦਾ ਹੈ।

0 Response to "ਇਨ੍ਹਾਂ ਗੱਲਾਂ ਤੋਂ ਜਾਣੋ ਕਿ ਤੁਹਾਡੀ ਪਤਨੀ ਤੁਹਾਡੇ ਤੋਂ ਅੱਕ ਚੁੱਕੀ ਹੈ"

Post a Comment