All Funny Status In Punjabi ! Funny Status punjabi 2017


funny jokes pic 2017


  • All funny status punjabi ! latest funny status 
  • ਧੁੰਧ ਤਾਂ ਸਵੇਰੇ ਅੱਜ ਅੈਵੇ ਪਈ ਸੀ ਜਿਵੇਂ Undertaker ਨੇ ਆਉਣਾ ਹੁੰਦਾ
  • ਤੇਰੇ ਪਿਆਰ ਦਾ ਪਤਾ ਨੀ ਕਿਹੜਾ ਵਾਇਰਸ ਸੀ…ਮੇਰੇ ਦਿਲ ਦੀਆ ਫਾਈਲਾਂ ਕਰਪਟ ਕਰ ਗਿਆ
  • ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ….ਜੇ ਮੇਰੇ ਕੋਲ……..ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ 😂😂😂😂😂😂😂😂
  • Funny Punjabi Status ! Jatt Di webiste Punjabian Di apni Website 
  • ਜਦੋਂ ਵੀ ਪਾਪ ਦਾ ਘੜਾ ਭਰ ਜਾਵੇ … ਤਾ ਉਸਨੂੰ ਹਟਾ ਕੇ ਡ੍ਰਮ ਲਗਾ ਲੈਣਾ ਚਾਹੀਦਾ ਹੈ।
  • ਮੈ ਅਪਨੀ ਸਹੇਲੀ ਦਾ ਹੱਥ ਫੜ ਕੇ ਕਿਹਾ..you…are So Hot Baby.. ਓਹਨੇ ਖਿੱਚ ਕੇ ਥੱਪੜ ਮਾਰਿਆ ਤੇ ਕਿਹਾ ..??
    ਬੇਸ਼ਰਮ ਮੈਨੂੰ 103 ਬੁਖਾਰ ਚੜ੍ਹੀਆ ਹੈ ਤੇ ਤੈਨੂੰ ਆਸ਼ਕੀ ਸੁੱਝ ਰਹੀ ਆ..
  • ਤੇਰੇ ਪਿਅਾਰ ਚ਼ ਪੲੇ ਵਿਛੋੜੇ ਨੀ ਮੁੰਡਾ ਟੋਭੇ ਚ਼ ਮਾਰੇ ਰੋੜੇ ਨੀ। …ਨਾਲ 3-4 ਕਮਲੇ ਰਲਾੲੀ ਫਿਰਦਾ ਹਾੲੇ ਨੀ ਹਿਲ ਗਿਅਾ ਦਿਮਾਗ ਤੇਰੇ ਯਾਰ ਦਾ ਸੋਟੀ ਦੀ ਰਫ਼ਲ ਬਨਾੲੀ ਫਿਰਦਾ 😜😜😜‼
  • 4 ਕਣੀਆਂ ਕੀ ਪੈ ਜਾਂਦੀਆਂ , ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ
  • ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ maggie ਤੇ noodles ਤੱਕ ਨਹੀਂ ਬਨਾਨੇ ਆਉਂਦੇ।
  • ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
  • ਪਤਨੀ : ਮੈਂ ਚਲੀ ਘਰ ਛੱਡ ਕੇ
    ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ
    ਪਤਨੀ : ਹਾਏ !! ਮੈਨੂੰ ਮੰਗਣ ਲਈ
    ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ

Dosto Jatt di website Te tusi Vi sanu Funny Tye Koi Chutkula Send Kar Sakde O ! Send Karan Layi ! Thale Sanu Comment Kro ! 



0 Response to "All Funny Status In Punjabi ! Funny Status punjabi 2017"

Post a Comment