ਗਰਮੀ ਤੋਂ ਰਾਹਤ ਪਾਉਣ ਦੇ ਲਈ ਕਰੋ ਇਸ ਡ੍ਰਿੰਕ ਦਾ ਇਸਤੇਮਾਲ

Garmi To Rahat Paun De Layi Peevo lassi 

Dosto Ajj pta Kro Ki lassi Kive Bandi hai ! Ki - Ki ingredients paa Ke sudh lassi Tyaar kitti jandi hai !


ਗਰਮੀ ਦੇ ਮੌਸਮ 'ਚ ਪਿਆਸ ਬੁਝਾਉਣ ਦੇ ਲਈ ਲੋਕ ਕਈ ਡ੍ਰਿੰਕਸ ਦਾ ਇਸਤੇਮਾਲ ਕਰਦੇ ਹਨ। ਅਜਿਹੇ 'ਚ ਲੱਸੀ ਦੀ ਵਰਤੋ ਸਰੀਰ ਦੇ ਲਈ ਬਹੁਤ ਲਾਭਕਾਰੀ ਹੁੰਦੀ ਹੈ। ਇਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ ਅਤੇ ਸਰੀਰ ਦਾ ਤਾਪਮਾਨ ਵੀ ਸਹੀ ਰਹਿੰਦਾ ਹੈ। ਇਸ 'ਚ ਵਿਟਾਮਿਨ ਏ, ਬੀ, ਸੀ ਲੋਹਾ ਅਤੇ ਪੋਟਾਸ਼ੀਅਮ ਮੋਜੂਦ ਹੁੰਦਾ ਹੈ ਇਹ ਸਾਰੇ ਮਿਨਰਲਸ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਰੋਜ਼ ਇਨ੍ਹਾਂ ਦੀ ਵਰਤੋ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਛਾਛ ਜਿੱਥੇ ਸਰੀਰ ਨੂੰ ਠੰਡਕ ਦਿੰਦਾ ਹੈ ਉੱਥੇ ਹੀ ਸਰੀਰ ਦੇ ਲਈ ਵੀ ਇਹ ਕਾਫੀ ਫਾਇਦੇਮੰਦ ਹੁੰਦੀ ਹੈ। 




Lassi Kive Bandi hai  !

lassi pic 2017

Lassi Kive Bandi hai !


ਸਮੱਗਰੀ
- ਦਹੀਂ (1 ਕਟੋਰੀ )
- ਕਾਲਾ ਨਮਕ ਸੁਆਦ ਮੁਤਾਬਕ
- 1/4 ਚਮਚ ਜੀਰਾ ਪਾਊਡਰ 
- 1/4 ਚਮਚ ਪੁਦੀਨਾ ਪਾਊਡਰ
- ਦਾਲਚੀਨੀ ਪਾਊਡਰ (ਇਕ ਚੁਟਕੀ)
- ਪਾਣੀ (ਦੋ ਕਟੋਰੀ)
ਬਣਾਉਣ ਦੀ ਵਿਧੀ
1. ਦਹੀਂ ਨੂੰ ਬਲੈਂਡਰ ਨਾਲ ਬਲੈਂਡ ਕਰ ਲਓ। 
2. ਫਿਰ ਇਸ 'ਚ ਸਾਰੀ ਸਮੱਗਰੀ ਨੂੰ ਮਿਕਸ ਕਰੋ। 
3. ਲੱਸੀ ਬਣ ਕੇ ਤਿਆਰ ਹੈ ਇਸ ਨੂੰ ਗਿਲਾਸ 'ਚ ਪਾ ਕੇ ਠੰਡਾ-ਠੰਡਾ ਸਰਵ ਕਰੋ ਅਤੇ ਇਸ ਦਾ ਇਸਤੇਮਾਲ ਕਰੋ।

0 Response to "ਗਰਮੀ ਤੋਂ ਰਾਹਤ ਪਾਉਣ ਦੇ ਲਈ ਕਰੋ ਇਸ ਡ੍ਰਿੰਕ ਦਾ ਇਸਤੇਮਾਲ"

Post a Comment