- All funny status punjabi ! latest funny status
- ਧੁੰਧ ਤਾਂ ਸਵੇਰੇ ਅੱਜ ਅੈਵੇ ਪਈ ਸੀ ਜਿਵੇਂ Undertaker ਨੇ ਆਉਣਾ ਹੁੰਦਾ
- ਤੇਰੇ ਪਿਆਰ ਦਾ ਪਤਾ ਨੀ ਕਿਹੜਾ ਵਾਇਰਸ ਸੀ…ਮੇਰੇ ਦਿਲ ਦੀਆ ਫਾਈਲਾਂ ਕਰਪਟ ਕਰ ਗਿਆ
- ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ….ਜੇ ਮੇਰੇ ਕੋਲ……..ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ
- Funny Punjabi Status ! Jatt Di webiste Punjabian Di apni Website
- ਜਦੋਂ ਵੀ ਪਾਪ ਦਾ ਘੜਾ ਭਰ ਜਾਵੇ … ਤਾ ਉਸਨੂੰ ਹਟਾ ਕੇ ਡ੍ਰਮ ਲਗਾ ਲੈਣਾ ਚਾਹੀਦਾ ਹੈ।
- ਮੈ ਅਪਨੀ ਸਹੇਲੀ ਦਾ ਹੱਥ ਫੜ ਕੇ ਕਿਹਾ..you…are So Hot Baby.. ਓਹਨੇ ਖਿੱਚ ਕੇ ਥੱਪੜ ਮਾਰਿਆ ਤੇ ਕਿਹਾ ..??
ਬੇਸ਼ਰਮ ਮੈਨੂੰ 103 ਬੁਖਾਰ ਚੜ੍ਹੀਆ ਹੈ ਤੇ ਤੈਨੂੰ ਆਸ਼ਕੀ ਸੁੱਝ ਰਹੀ ਆ..
- ਤੇਰੇ ਪਿਅਾਰ ਚ਼ ਪੲੇ ਵਿਛੋੜੇ ਨੀ ਮੁੰਡਾ ਟੋਭੇ ਚ਼ ਮਾਰੇ ਰੋੜੇ ਨੀ। …ਨਾਲ 3-4 ਕਮਲੇ ਰਲਾੲੀ ਫਿਰਦਾ ਹਾੲੇ ਨੀ ਹਿਲ ਗਿਅਾ ਦਿਮਾਗ ਤੇਰੇ ਯਾਰ ਦਾ ਸੋਟੀ ਦੀ ਰਫ਼ਲ ਬਨਾੲੀ ਫਿਰਦਾ
- 4 ਕਣੀਆਂ ਕੀ ਪੈ ਜਾਂਦੀਆਂ , ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ
- ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ maggie ਤੇ noodles ਤੱਕ ਨਹੀਂ ਬਨਾਨੇ ਆਉਂਦੇ।
- ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
- ਪਤਨੀ : ਮੈਂ ਚਲੀ ਘਰ ਛੱਡ ਕੇ
ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ
ਪਤਨੀ : ਹਾਏ !! ਮੈਨੂੰ ਮੰਗਣ ਲਈ
ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ
Dosto Jatt di website Te tusi Vi sanu Funny Tye Koi Chutkula Send Kar Sakde O ! Send Karan Layi ! Thale Sanu Comment Kro !
0 Response to "All Funny Status In Punjabi ! Funny Status punjabi 2017"
Post a Comment